Duration 41:8

ਜਿਹੜਾ ਬੰਦਾ LIVE ਨੀਂ ਗਾ ਸਕਦਾ, ਉਹ ਕਲਾਕਾਰ ਹੀ ਨਹੀਂ | | Alia Khan | | EXCLUSIVE INTERVIEW | | Sanjh Apna Cnl

1 339 watched
0
0
Published 23 Aug 2020

ਜਿਹੜਾ ਬੰਦਾ LIVE ਨੀਂ ਗਾ ਸਕਦਾ, ਉਹ ਕਲਾਕਾਰ ਹੀ ਨਹੀਂ || Alia Khan || EXCLUSIVE INTERVIEW || Sanjh Apna Channel About This Interview:- Alia Khan ਪੰਜਾਬੀ ਗਾਇਕੀ ਵਿੱਚ ਉੱਭਰਦਾ ਨਾਮ ਹੈ | ਪੰਜਾਬੀ ਸੰਗੀਤ ਘਰਾਣੇ ਦੇ ਆਖਰੀ ਚਿਰਾਗ Baqir Hussain Khan ਦੀ ਸ਼ਾਗਿਰਦ ਨੇ ਆਪਣਾ ਸੰਗੀਤਕ ਸਫਰ duet ਗਾਇਕੀ ਦੇ ਨਾਲ ਸ਼ੁਰੂ ਕੀਤਾ | Famous Punjabi Singer Pammi Bai ਕੋਲੋਂ ਵੀ Alia Khan ਨੇ ਬਹੁਤ ਕੁਝ ਸਿੱਖਿਆ | ਗਾਇਕ Jatinder Gill ਦੀ ਆਈ ਟੇਪ 'GYM' ਵਿੱਚ ਉਸਦੇ ਪੰਜ ਗੀਤ ਅਤੇ ਪੰਜ ਗੀਤ Miss Pooja ਦੇ ਸਨ | ਗਾਇਕਾ Gurlez Akhtar ਦੀ ਬਹੁਤ ਹੀ ਵੱਡੀ ਫੈਨ Aliya ਉਹਨਾਂ ਨੂੰ ਆਪਣਾ ਪ੍ਰੇਰਨਾਸ੍ਰੋਤ ਮੰਨਦੀ ਹੈ | ਪਾਕਿਸਤਾਨੀ ਗਾਇਕ ustad nusrat fateh ali khan, mehdi hassan , noor jahan, umair jaswal, ustad amanat ali khan ਆਦਿ ਗਾਇਕਾਂ ਨੂੰ ਸੁਣਨਾ ਪਸੰਦ ਕਰਦੀ ਹੈ | Alia Khan ਨੇ Gurdarshan Dhuri ਨਾਲ 'Modi V/S Sonia, Jatinder Gill ਨਾਲ 'GYM' ਅਤੇ Karma Topper ਨਾਲ ਕਈ ਹਿੱਟ Song ਕੀਤੇ | Single Track ਵਿੱਚ Aliya Khan ਨੇ 'Bahaaran' , 'Nakhro' , 'Teriyan Tu Jane' ਆਦਿ ਗੀਤ ਕੀਤੇ | Famous Writer Chamkaur Gill ਦੀ ਕਲਮ ਤੋਂ ਲਿਖਿਆ ਗੀਤ "Sacha Samaaj Sewak' ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ | ਇਹ ਗੀਤ ਉਹਨਾਂ ਦਾਨੀ ਸੱਜਣਾ ਦੇ ਮੂੰਹ ਤੇ ਕਰਾਰੀ ਚੋਟ ਸੀ ਜੋ ਦਸ ਰੁਪਏ ਖਰਚ ਕੇ ਦਸ ਹਜ਼ਾਰ ਖ਼ਰਚਣ ਦਾ ਦਾਅਵਾ ਕਰਦੇ ਹਨ | ਗੀਤਕਾਰ DEEP BENRA CANADA ਦਾ Alia ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹੈ | Special Thanks :- Jaggi Dhinsa (The EDGE) Dhuri Gavy Preet (Singer) #aliakhan #jatindergill #sachasamaajsewak #modivssonia #gurdarshandhuri #pammibai #karmatopper #gurlezakhtar alia khan new, alia khan singer, alia khan new song, alia khan all song, alia khan songs, gurdarshan dhuri, gurdarshan dhuri new, gurdarshan dhuri singer, modi vs sonia, jatinder gill, jatinder gill singer, jatinder gill all song, pammi bai, pammi bai singer, pammi bai folk singer, chamkaur gill, deep benra, gavy preet, alia khan interview, alia khan hit songs, hakam bakhtariwala, shingara chahal, sacha samaaj sewak Hakam Bakhtariwala Interview /watch/Mier4WLUcdhUr Tanoj Tibba (Bibo Bhua) Interview /watch/0TVAtNb-f5N-A Parmjit Dhanjal Interview /watch/crXpUChgc06gp Gurdial Nirman Dhuri Interview /watch/g18A2aEr54srA Gill Akoi Wala Interview /watch/MCEnHXylnioln Gurpreet Billa Interview /watch/E33Rv6wzFO6zR Shingara Chahal Interview /watch/MlbffvZ_T8P_f Please Subscribe My YouTube Channel To watch latest punjabi Interviews, Shows And Press Bell Icon to See latest updates . ਪੰਜਾਬੀ ਇੰਟਰਵਿਊ ਅਤੇ ਪੰਜਾਬੀ ਸ਼ੋਅ ਦੇਖਣ ਲਈ ਕਿਰਪਾ ਕਰਕੇ ਸਾਡੇ YouTube Channel ਨੂੰ ਵੱਧ ਤੋਂ ਵੱਧ Subscribe ਕਰਿਓ ਤਾਂ ਜੋ ਤੁਸੀਂ ਸਾਡੀ ਵੀਡੀਓ ਸਭ ਤੋਂ ਪਹਿਲਾ ਦੇਖ ਸਕੋ | Contact us Only Whattsapp :- 70098-18206

Category

Show more

Comments - 23